ਸੁਖਮਨ ਗਿੱਲ ਵਲੋਂ ਐਬਸਫੋਰਡ-ਸਾਊਥ ਲੈਂਗਲੀ ਤੋਂ ਫੈਡਰਲ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲੜਨ ਦਾ ਐਲਾਨ
ਲੈਂਗਲੀ ਬੈਂਕੁਇਟ ਹਾਲ ਵਿਚ ਕੀਤਾ ਸਮਰਥਕਾਂ ਦਾ ਭਾਰੀ ਇਕੱਠ- ਐਬਸਫੋਰਡ ( ਮਾਂਗਟ, ਦੇ ਪ੍ਰ ਬਿ)-ਬੀਤੇ ਦਿਨ ਪੰਜਾਬੀ ਮੂਲ ਦੇ ਨੌਜਵਾਨ ਆਗੂ ਸੁਖਮਨ ਗਿੱਲ ਵਲੋਂ ਇਥੇ ਲੈਂਗਲੀ ਬੈਂਕੁਇਟ ਹਾਲ ਵਿਖੇ ਬੁਲਾਏ ਗਏ ਇਕ ਭਾਰੀ ਇਕੱਠ ਦੌਰਾਨ ਐਬਸਫੋਰਡ-ਸਾਊਥ ਲੈਂਗਲੀ ਹਲਕੇ ਤੋਂ ਫੈਡਰਲ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲਈ ਮੁਹਿੰਮ ਸ਼ੁਰੂ ਕਰਨ ਐਲਾਨ ਕੀਤਾ ਗਿਆ। ਆਪਣੇ ਸਮਰਥਕਾਂ ਦੇ…