
ਡੱਲੇਵਾਲ ਦਾ ਮਰਨ ਵਰਤ ਤੀਜੇ ਮਹੀਨੇ ਵਿੱਚ ਦਾਖ਼ਲ
ਪਟਿਆਲਾ/ਪਾਤੜਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 59ਵੇਂ ਦਿਨ ਵੀ ਜਾਰੀ ਰਿਹਾ, ਜੋ ਗਣਤੰਤਰ ਦਿਵਸ ਮੌਕੇ ਦੋ ਮਹੀਨੇ ਪੂਰੇ ਕਰ ਜਾਵੇਗਾ। ਇਹ ਮਰਨ ਵਰਤ 26 ਨਵੰਬਰ ਨੂੰ ਸ਼ੁਰੂ ਹੋਇਆ ਸੀ। ਉਧਰ, ਕੇਂਦਰ ਵੱਲੋਂ ਗੱਲਬਾਤ ਦਾ ਸੱਦਾ ਮਿਲਣ ’ਤੇ ਸ਼ੁਰੂ ਹੋਇਆ ਇਲਾਜ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਇਸ ਨਾਲ ਉਨ੍ਹਾਂ ਦੀ ਵਿਗੜੀ ਸਿਹਤ ਨੂੰ…