ਵਿੰਨੀਪੈਗ ( ਸ਼ਰਮਾ)-ਹਿੰਦੂ ਸੁਸਾਇਟੀ ਆਫ ਮੈਨੀਟੋਬਾ ਵਲੋਂ ਸ੍ਰੀ ਸ਼ਿਵ ਕਥਾ ਹਿੰਦੂ ਟੈਂਪਲ 854 ਐਲਿਸ ਐਵਨਿਊ ਵਿੰਨਪੈਗ ਵਿਖੇ 30 ਜੁਲਾਈ ਤੋਂ 3 ਅਗਸਤ ਤੱਕ ਬੁੱਧਵਾਰ ਤੋਂ ਸ਼ਨੀਵਾਰ ਤੱਕ ਸ਼ਾਮ 5.30 ਵਜੇ ਤੋਂ ਰਾਤ 8 ਵਜੇ ਤੱਕ ਕਰਵਾਈ ਜਾਵੇਗੀ। 3 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ 12.30 ਵਜੇ ਭੋਗ ਪਾਏ ਜਾਣਗੇ। ਇਹ ਕਥਾ ਸ਼੍ਰੀ ਸੰਜੀਵ ਕ੍ਰਿਸ਼ਨਾ ਠਾਕੁਰ ਜੀ ਵਿਰੰਦਾਵਨ ਵਾਲੇ ਸਰਵਣ ਕਰਵਾਉਣਗੇ। ਕਥਾ ਸਮਾਪਤੀ ਉਪਰੰਤ ਭੋਜਨ ਪ੍ਰਸਾਦ ਵੀ ਵਰਤਾਏ ਜਾਣਗੇ। ਵਧੇਰੇ ਜਾਣਕਾਰੀ ਲਈ ਨਰੇਸ਼ ਸ਼ਰਮਾ ਨਾਲ ਫੋਨ ਨੰਬਰ 204-955-8396 ਤੇ ਸੰਪਰਕ ਕੀਤਾ ਜਾ ਸਕਦਾ ਹੈ।
