Canada Sports ਵਿੰਨੀਪੈਗ ਵਿਚ ਕਬੱਡੀ ਕੱਪ 6 ਸਤੰਬਰ ਨੂੰ S.S. Chohla Aug 20, 2025 1 min read ਵਿੰਨੀਪੈਗ ( ਸ਼ਰਮਾ)-ਬੀ ਸੀ ਯੁਨਾਈਟਡ ਕਬੱਡੀ ਫੈਡਰੇਸ਼ਨ ਅਤੇ ਯੂਨਾਈਟਡ ਬ੍ਰਦਰਜ ਕਬੱਡੀ ਕਲੱਬ ਵਲੋਂ ਵਿੰਨੀਪੈਗ ਕਬੱਡੀ ਕੱਪ 6 ਸਤੰਬਰ ਦਿਨ ਸ਼ਨੀਵਾਰ ਨੂੰ ਮੈਪਲ ਕਮਿਊਨਿਟੀ ਸੈਂਟਰ ਐਡਸਮ ਡਰਾਈਵ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੋਣ ਵਾਲੇ ਇਸ ਕਬੱਡੀ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਹੋਵੇਗਾ। ਦਰਸ਼ਕਾਂ ਲਈ ਦਾਖਲਾ ਫਰੀ ਹੋਵੇਗਾ। Continue Reading Previous Previous post: ਵਿੰਨੀਪੈਗ ਵਿਚ ਦਸਤਾਰ ਮੁਕਾਬਲੇ 13 ਸਤੰਬਰ ਨੂੰNext Next post: ਵਿੰਨੀਪੈਗ ਵਿਚ ਬੱਬੂ ਮਾਨ ਦਾ ਲਾਈਵ ਸ਼ੋਅ 12 ਸਤੰਬਰ ਨੂੰ Related News ਸਿਟੀ ਕੌਂਸਲ ਚੋਣਾਂ-ਸਰੀ ਕੰਸਰਵੇਟਿਵ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਵਲੋਂ ਫੰਡਰੇਜਿੰਗ ਡਿਨਰ ਦੌਰਾਨ ਸ਼ਕਤੀ ਪ੍ਰਦਰਸ਼ਨ ਸਿਟੀ ਕੌਂਸਲ ਚੋਣਾਂ-ਸਰੀ ਕੰਸਰਵੇਟਿਵ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਵਲੋਂ ਫੰਡਰੇਜਿੰਗ ਡਿਨਰ ਦੌਰਾਨ ਸ਼ਕਤੀ ਪ੍ਰਦਰਸ਼ਨ Aug 23, 2026 ਪ੍ਰਧਾਨ ਮੰਤਰੀ ਕਾਰਨੀ ਨੇ ਅਮਰੀਕਾ ਨਾਲ ਅਣਉਚਿਤ ਸਮਝੌਤੇ ਨੂੰ ਰੱਦ ਕਰਕੇ ਸਹੀ ਫੈਸਲਾ ਲਿਆ- ਬਰੈਂਡਾ ਲੌਕ ਪ੍ਰਧਾਨ ਮੰਤਰੀ ਕਾਰਨੀ ਨੇ ਅਮਰੀਕਾ ਨਾਲ ਅਣਉਚਿਤ ਸਮਝੌਤੇ ਨੂੰ ਰੱਦ ਕਰਕੇ ਸਹੀ ਫੈਸਲਾ ਲਿਆ- ਬਰੈਂਡਾ ਲੌਕ Aug 23, 2026