Canada Punjab ਨੌਜਵਾਨ ਵਕੀਲ ਰਵੀ ਸ਼ਾਰਦਾ ਵਲੋਂ ਵਿੰਨੀਪੈਗ ਵਿਚ ਕਨੂੰਨੀ ਸੇਵਾਵਾਂ ਸ਼ੁਰੂ S.S. Chohla Jan 20, 2026 1 min read ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਨੌਜਵਾਨ ਰਵੀ ਸ਼ਾਰਦਾ ਵਕਾਲਤ ਪਾਸ ਕਰਨ ਉਪਰੰਤ ਵਿੰਨੀਪੈਗ ਨਾਲ ਰਜਿਸਟਰਡ ਹੋਏ ਹਨ। ਉਹਨਾਂ ਨੇ ਵਿੰਨੀਪੈਗ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ ਭਾਈਚਾਰੇ ਵਲੋਂ ਇਸ ਨੌਜਵਾਨ ਵਕੀਲ ਨੂੰ ਕਨੂੰਨੀ ਸੇਵਾਵਾਂ ਸੁਰੂ ਕਰਨ ਲਈ ਵਧਾਈਆਂ ਮਿਲ ਰਹੀਆਂ ਹਨ। Continue Reading Previous Previous post: ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਸਰਹੱਦ ‘ਤੇ ਬਿਨਾਂ ਰੁਕਾਵਟ ਖੇਤੀ ਕਰ ਸਕਣਗੇ ਕਿਸਾਨ:- ਮੁੱਖ ਮੰਤਰੀ ਮਾਨNext Next post: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਨਾਲ਼ ਰੂਬਰੂ Related News ਐਨ ਡੀ ਪੀ ਦਾ ਚੋਣ ਪਾਸਾ ਪੁੱਠਾ ਪਿਆ- ਬੀ ਸੀ ਕੰਸਰਵੇਟਿਵ ਦੀ ਸ਼ਾਨਦਾਰ ਜਿੱਤ ਐਨ ਡੀ ਪੀ ਦਾ ਚੋਣ ਪਾਸਾ ਪੁੱਠਾ ਪਿਆ- ਬੀ ਸੀ ਕੰਸਰਵੇਟਿਵ ਦੀ ਸ਼ਾਨਦਾਰ ਜਿੱਤ Oct 25, 2026 ਅਕਾਲੀ ਆਗੂ ਤੇ ਸੀਨੀਅਰ ਐਡਵੋਕੇਟ ਰਮੇਸ਼ ਗਰੋਵਰ ਭਾਜਪਾ ਵਿੱਚ ਸ਼ਾਮਲ ਅਕਾਲੀ ਆਗੂ ਤੇ ਸੀਨੀਅਰ ਐਡਵੋਕੇਟ ਰਮੇਸ਼ ਗਰੋਵਰ ਭਾਜਪਾ ਵਿੱਚ ਸ਼ਾਮਲ Oct 24, 2026