Jul 3, 2026

ਵੈਨਕੂਵਰ,  (ਮਲਕੀਤ ਸਿੰਘ)- ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਰਾਣਾ ਰਣਬੀਰ ਦੁਆਰਾ ਲਿਖਿਆ ਅਤੇ ਰਣਜੀਤ ਬੋਪਾਰਾਏ ਵੱਲੋਂ ਨਿਰਦੇਸਿਤ ਕੀਤਾ ਨਾਟਕ ‘ਬੰਦੇ ਬਣੋ ਬੰਦੇ’  4 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ਵਿੱਚ ਸਥਿਤ ਸ਼ਹਿਰ ਮਿਸ਼ਨ ਦੇ ਕਲਾਰਕ ਥੀਏਟਰ ‘ਚ ਸ਼ਾਮੀ 6ੇ :30 ਵਜੇ  ਖੇਡਿਆ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ  ਲੱਖੀ  ਲਾਸੋਈ, ਰਾਜਵੀਰ ਦਿਓਲ  ਨੇ ਦੱਸਿਆ ਨਾਟਕ ਨੂੰ ਵੇਖਣ ਦੇ ਚਾਹਵਾਨ ਦਰਸ਼ਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

Leave a Reply

Your email address will not be published. Required fields are marked *