Oct 3, 2026

ਸਰੀ ( ਬਰਾੜ)- – ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ (ਯੌਰਕ ਸੈਂਟਰ) ਵਿਖੇ 100 ਫੁਟ ਉਚੇ ਨਿਸ਼ਾਨ ਸਾਹਿਬ ਸਥਾਪਤ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ 14 ਅਗਸਤ ਸ਼ੁਕਰਵਾਰ ਨੂੰ ਅਖੰਡਪਾਠ ਸਹਿਬ ਅਰੰਭ ਹੋਣਗੇ ਅਤੇ 16 ਅਗਸਤ ਨੂੰ
ਬਾਅਦ ਦੁਪਹਿਰ 3 ਵਜੇ ਭੋਗ ਪਾਏ ਜਾਣਗੇ।  ਉਪਰੰਤ ਗੁਰਬਾਣੀ ਕੀਰਤਨ ਹੋਵੇਗਾ। ਗੁਰੂ ਕੇ ਲੰਗਰ ਅਤੁਟ ਵਰਤਣਗੇ । ਨਿਸ਼ਾਨ ਸਹਿਬ ਸਥਾਪਿਤ ਕਰਨ ਦੀ ਸੇਵਾ 2 ਵਜੇ ਅਰੰਭ ਹੋਵੇਗੀ। ਸਮੂਹ ਸੰਗਤ ਨੂੰ ਬੇਨਤੀ ਹੈ ਇਸ ਮਹਾਨ ਕਾਰਜ ਵਿਚ ਸ਼ਾਮਿਲ ਹੋਕੇ ਗੁਰੂ ਘਰ ਦੀਆਂ ਖੁਸ਼ੀਆਂ ਪਰਾਪਤ ਕਰੋ ਜੀ।

error: Content is protected !!