
ਐਡਮਿੰਟਨ ਦੇ ਸਾਬਕਾ ਐਮ ਐਲ ਏ ਤੇ ਐਨ ਡੀ ਪੀ ਆਗੂ ਡਾ ਰਾਜ ਪੰਨੂੰ ਦਾ ਦੇਹਾਂਤ
ਐਡਮਿੰਟਨ ( ਗੁਰਪ੍ਰੀਤ ਸਿੰਘ) – ਅਲਬਰਟਾ ਵਿੱਚ ਤਿੰਨ ਵਾਰ ਐਮ ਐਲ ਏ ਰਹੇ ਤੇ ਐਨ ਡੀ ਪੀ ਦੇ ਸੀਨੀਅਰ ਆਗੂ ਡਾ: ਰਾਜ ਪੰਨੂ ਦਾ ਦੇਹਾਂਤ ਹੋਣ ਦੀ ਦੁਖਦਾਈ ਖਬਰ ਹੈ। ਉਹ ਲਗਪਗ 90 ਸਾਲ ਦੇ ਸਨ। ਉਹਨਾਂ ਦਾ ਪੂਰਾ ਨਾਮ ਰਾਜਿੰਦਰ ਸਿੰਘ ਪੰਨੂੰ ਸੀ ਤੇ ਉਹਨਾਂ ਦਾ ਜਨਮ ਭਾਰਤ ਦੇ ਅਣਵੰਡੇ ਪੰਜਾਬ ਵਿਚ ਹੋਇਆ ਸੀ।…