
ਭੋਗ ‘ਤੇ ਵਿਸ਼ੇਸ਼- ਚੜ੍ਹਦੀ ਕਲਾ ਤੇ ਅਗੰਮੀ ਰੰਗਾਂ ਵਿੱਚ ਰੰਗੇ ਰਹਿੰਦੇ ਸਨ ਬੀਬੀ ਗੁਰਮਿੰਦਰ ਕੌਰ ਜੱਬਲ
ਜੈਤੇਗ ਸਿੰਘ ਅਨੰਤ- ਸੰਸਾਰ ਵਿੱਚ ਅਜਿਹਾ ਕੋਈ ਘਰ ਨਹੀਂ ਜਿੱਥੇ ਬਹੁਤ ਨਾ ਵਾਪਰੀ ਹੋਵੇ। ਜਦੋਂ ਮਨੁੱਖ ਦੇ ਸਵਾਸਾਂ ਦੀ ਪੂੰਜੀ ਮੁੱਕ ਜਾਂਦੀ ਹੈ ਨਾ ਹੱਥ ਪੈਰ ਚਲਦੇ ਹਨ, ਨਾ ਜੁਬਾਨ ਚਲਦੀ ਹੈ, ਨਾ ਅੱਖਾਂ ਵਿੱਚ ਵੇਖਣ ਵਾਲੀ ਜੋਤ ਰਹਿੰਦੀ ਹੈ। ਗੱਲ ਕੀ ਸਰੀਰ ਦੇ ਸਾਰੇ ਅੰਗਾਂ ਦੀ ਹਰਕਤ ਬੰਦ ਹੋ ਜਾਂਦੀ ਹੈ। ਮੌਤ ਦੀ ਮਾਰ…