Headlines

ਮਾਈਗ੍ਰੈਂਟਸ ਰਾਈਟਸ ਨੈੱਟਵਰਕ ਵਲੋਂ ਪ੍ਰਾਈਮ ਮਨਿਸਟਰ ਮਾਰਕ ਕਾਰਨੀ ਨੂੰ ਖੁੱਲ੍ਹਾ ਖੱਤ

ਲੇਖਕ: ਮਾਈਗ੍ਰੈਂਟਸ ਰਾਈਟਸ ਨੈੱਟਵਰਕ-ਅੰਗ੍ਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ- (ਕੈਨੇਡਾ ਵਿੱਚ ਨਵੀਂ ਸਰਕਾਰ ਬਣਨ ਬਾਅਦ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਮੌਕੇ, ਕੈਨੇਡਾ ਵਿੱਚ ਮਾਈਗ੍ਰੈਂਟਾਂ ਲਈ ਕੰਮ ਕਰਦੀ ਜਥੇਬੰਦੀ ਮਾਈਗ੍ਰੈਂਟਸ ਰਾਈਟਸ ਨੈੱਟਵਰਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਸ ਦੇ ਕੈਬਨਿਟ ਵਿਚਲੇ ਸਾਥੀਆਂ ਨੂੰ ਇਕ ਖੁੱਲ੍ਹਾ ਖੱਤ ਲਿਖਿਆ ਹੈ। ਇਸ ਖੱਤ ਵਿੱਚ ਉਹਨਾਂ ਨੇ ਮਾਈਗ੍ਰੈਂਟਾਂ…

Read More

111ਵੀਂ ਯਾਦਗਾਰੀ ਵਰ੍ਹੇਗੰਢ ਮੌਕੇ- ਚੜ੍ਹਦੀ ਕਲਾ ਦਾ ਪ੍ਰਤੀਕ ਹੈ ਗੁਰੂ ਨਾਨਕ ਜਹਾਜ਼ ਦਾ ਸਫ਼ਰ

ਡਾ. ਗੁਰਵਿੰਦਰ ਸਿੰਘ- ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ ਹੈ। ਗੁਰੂ ਨਾਨਕ ਜਹਾਜ਼’ ਦਾ ਸਫ਼ਰ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ਮੁਸਾਫਿਰਾਂ ਦੀ, ਨਿੱਡਰ ਅਤੇ ਸੁਤੰਤਰ ਹਸਤੀ ਦਾ ਗੌਰਵਮਈ ਅਧਿਆਇ ਹੈ। 23 ਮਈ 2025 ਨੂੰ ਗੁਰੂ ਨਾਨਕ ਜਹਾਜ਼ ਦੇ, ਵੈਨਕੂਵਰ…

Read More

ਫੀਲਡ ਹਾਕੀ ਦੀ ਰਾਜਧਾਨੀ ਬਰੈਂਪਟਨ- ਆਓ ਹਾਕੀ ਦਾ ਟੂਰਨਾਮੈਂਟ ਵੇਖੀਏ

ਪ੍ਰਿੰ. ਸਰਵਣ ਸਿੰਘ- ਚੰਡੀਗੜ੍ਹ ਦੀ ਥਾਂ ਹੁਣ ਬਰੈਂਪਟਨ ਪੰਜਾਬੀਆਂ ਦੀ ਨਵੀਂ ਰਾਜਧਾਨੀ ਬਣ ਰਿਹੈ। ਬਣ ਕੀ ਰਿਹੈ, ਬਣ ਹੀ ਗਿਆ ਸਮਝੋ। ਕਈ ਸਾਲਾਂ ਤੋਂ ਇਥੋਂ ਦੇ ਸਾਰੇ ਦੇ ਸਾਰੇ ਪਾਰਲੀਮੈਂਟ ਮੈਂਬਰ ਪੰਜਾਬੀ ਹੀ ਚੁਣੇ ਜਾ ਰਹੇ ਹਨ। ਪੰਜਾਬੀ ਜਿੱਦਣ ਚਾਹੁਣ, `ਕੱਠੇ ਹੋ ਕੇ ਆਪਣਾ ਮੇਅਰ ਯਾਨੀ ਸਰਪੰਚ ਵੀ ਚੁਣ ਸਕਦੇ ਹਨ। ਪੰਜਾਬੀ ਜਿਥੇ ਜਾਂਦੇ ਹਨ…

Read More

ਵਿਸ਼ੇਸ਼-ਜਿਮਖਾਨਾ ਕਲੱਬ-ਲਾਹੌਰ

ਸੰਤੋਖ ਸਿੰਘ ਮੰਡੇਰ- ਵੱਟਸਐਪ-604-505-7000- ਸੰਸਾਰ ਵਿਚ ਪੰਜਾਬੀਆਂ ਦਾ ਚਰਚਿਤ, ਸਭਿਆਚਾਰਕ ਤੇ ਇਤਹਾਸਿਕ ਸ਼ਹਿਰ ਲਾਹੌਰ, ਸਿੱਖ ਦੌਰ ਦੇ ਖਾਲਸਾ ਰਾਜ ‘ਸ਼ੇਰੇ ਪੰਜਾਬ-ਮਹਾਰਾਜਾ ਰੱਣਜੀਤ ਸਿੰਘ’ ਦਾ ਸਿੰਘਾਸਨ ਤੇ ਹੁੱਣ ਪੱਛਮੀ ਪੰਜਾਬ ਜਾਂ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਰਾਜਧਾਨੀ ਹੈ| ਪੰਜਾਬੀ ਦੀ ਇਕ ਆਮ ਅਖਾਣ ਹੈ ‘ਜਿੰ੍ਹਨੇ ਲਾਹੌਰ ਨੀ ਦੇਖਿਆ ਉਹ ਜੰਮਿਆ ਈ ਨਹੀ’| ਲਾਹੌਰ ਨੂੰ ਲੁੱਟਣ ਵਿਚ ਤੁਰਕਾਂ,…

Read More

ਬਿਆਨੀਆ ਕਵਿਤਾ ਦਾ ਮਹਾਨ ਸ਼ਾਇਰ- ਲਾਲਾ ਕਿਰਪਾ ਸਾਗਰ

(19 ਮਈ ਨੂੰ ਬਰਸੀ ‘ਤੇ ਵਿਸ਼ੇਸ਼) ਵੀਹਵੀਂ ਸਦੀ ਦੇ ਆਰੰਭ ਵਿੱਚ ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਬਹੁਤ ਹੀ ਖ਼ੂਬਸੂਰਤ,ਵਿਲੱਖਣ ਅਤੇ ਭਾਵਪੂਰਤ ਢੰਗ ਨਾਲ਼ ਪੇਸ਼ ਕਰਨ ਵਾਲ਼ੇ ਲਾਲਾ ਕਿਰਪਾ ਸਾਗਰ ਪੰਜਾਬੀ ਦੇ ਪ੍ਰਸਿੱਧ ਅਤੇ ਮਹਾਨ ਕਵੀ ਹੋਏ ਹਨ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬ ਦੀ ਧਰਤੀ ਉੱਤੇ ਕਲ-ਕਲ ਵਹਿੰਦੇ ਦਰਿਆਵਾਂ ਦੀ ਰਵਾਨੀ ਨੂੰ, ਅਸਮਾਨ ਨੂੰ…

Read More

ਭੋਗ ‘ਤੇ ਵਿਸ਼ੇਸ਼- ਚੜ੍ਹਦੀ ਕਲਾ ਤੇ ਅਗੰਮੀ ਰੰਗਾਂ ਵਿੱਚ ਰੰਗੇ ਰਹਿੰਦੇ ਸਨ ਬੀਬੀ ਗੁਰਮਿੰਦਰ ਕੌਰ ਜੱਬਲ

ਜੈਤੇਗ ਸਿੰਘ ਅਨੰਤ- ਸੰਸਾਰ ਵਿੱਚ ਅਜਿਹਾ ਕੋਈ ਘਰ ਨਹੀਂ ਜਿੱਥੇ ਬਹੁਤ ਨਾ ਵਾਪਰੀ ਹੋਵੇ। ਜਦੋਂ ਮਨੁੱਖ ਦੇ ਸਵਾਸਾਂ ਦੀ ਪੂੰਜੀ ਮੁੱਕ ਜਾਂਦੀ ਹੈ ਨਾ ਹੱਥ ਪੈਰ ਚਲਦੇ ਹਨ, ਨਾ ਜੁਬਾਨ ਚਲਦੀ ਹੈ, ਨਾ ਅੱਖਾਂ ਵਿੱਚ ਵੇਖਣ ਵਾਲੀ ਜੋਤ ਰਹਿੰਦੀ ਹੈ। ਗੱਲ ਕੀ ਸਰੀਰ ਦੇ ਸਾਰੇ ਅੰਗਾਂ ਦੀ ਹਰਕਤ ਬੰਦ ਹੋ ਜਾਂਦੀ ਹੈ। ਮੌਤ ਦੀ ਮਾਰ…

Read More

ਬੁੱਧ ਬਾਣ -ਖੱਟੀ ਖੱਟ ਗਏ ਮੁਰੱਬਿਆਂ ਵਾਲੇ, ਨੀਂ ਅਸੀਂ ਰਹਿ ਗਏ ਨਾਅਰੇ ਮਾਰਦੇ..

*ਬੁੱਧ ਸਿੰਘ ਨੀਲੋਂ- 9464370823 ਇਸ ਸਮੇਂ ਪੰਜਾਬ ਚਾਰੇ ਦਿਸ਼ਾਵਾਂ ਤੋਂ ਘਿਰਿਆ ਹੋਇਆ ਹੈ। ਇਸ ਦੇ ਨਾਬਰੀ ਸੁਭਾਅ ਨੂੰ ਖ਼ਤਮ ਕਰਨ ਲਈ ਹਰ ਤਰ੍ਹਾਂ ਦਾ ਤਰੀਕਾ ਵਰਤਿਆ ਜਾ ਰਿਹਾ ਹੈ। ਇਸ ਨੂੰ ਲੁੱਟਿਆ ਪੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਪੰਜਾਬ ਜਿਹੜੇ ਸੰਕਟਾਂ ਦੇ ਵਿਚੋਂ ਗੁਜ਼ਰ ਰਿਹਾ ਹੈ, ਇਹ ਸੰਕਟ ਉਸਨੇ ਆਪ ਸਹੇੜੇ ਹਨ, ਜਾਂ ਫਿਰ ਉਸਨੂੰ…

Read More

ਸੰਪਾਦਕੀ-ਭਾਰਤ-ਪਾਕਿ ਜੰਗ ਵਿਸ਼ਵ ਸੁਰੱਖਿਆ ਵਿਵਸਥਾ ਲਈ ਖਤਰਾ

 ਲੋਇਡ ਐਕਸਵਰਥੀ ( ਸਾਬਕਾ ਵਿਦੇਸ਼ ਮੰਤਰੀ)– ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਅਚਾਨਕ ਲੱਗੀ ਜੰਗਲ ਦੀ ਅੱਗ ਨਹੀਂ ਹੈ – ਇਹ ਲੰਬੇ ਸਮੇਂ ਤੋਂ ਬਲਦੇ ਅੰਗਿਆਰਾਂ ਦਾ ਬਿਸਤਰਾ ਹੈ, ਜੋ ਦਹਾਕਿਆਂ ਦੇ ਅਣਸੁਲਝੇ ਇਤਿਹਾਸ, ਖੇਤਰੀ ਵਿਵਾਦ, ਆਪਸੀ ਅਵਿਸ਼ਵਾਸ ਅਤੇ ਰਾਸ਼ਟਰੀ ਧਾਰਮਿਕ ਪਛਾਣਾਂ ਦੇ ਟਕਰਾਅ ਦਾ ਨਤੀਜਾ ਹਨ। ਸਮੇਂ-ਸਮੇਂ ‘ਤੇ, ਹਵਾ ਦਾ ਇੱਕ ਬੁੱਲਾ – ਇੱਕ ਰਾਜਨੀਤਿਕ…

Read More

ਧਰੁਵੀਕਰਨ ਦੀ ਸੱਜੇ ਪੱਖੀ ਕੌਮਾਂਤਰੀ ਸਿਆਸਤ ਦੇ ਮੱਦੇ ਨਜ਼ਰ ਕੈਨੇਡਾ ਦੇ ਚੋਣ ਨਤੀਜੇ…

ਡਾ. ਗੁਰਵਿੰਦਰ ਸਿੰਘ 604 825 1550 __________________________________________________ ਕੈਨੇਡਾ ਮੂਲ ਵਾਸੀਆਂ ਦੀ ਧਰਤੀ ਹੈ। ਇਸ ਧਰਤੀ ‘ਤੇ ਲੰਮਾ ਸਮਾਂ ਸੰਘਰਸ਼ ਤੋਂ ਬਾਅਦ ਵਿਭਿੰਨ, ਬਹੁ-ਸਭਿਆਚਾਰਕ ਅਤੇ ਬਹੁ-ਕੌਮੀਅਤ ਰੂਪ ਪ੍ਰਗਟ ਹੋਏ ਹਨ। ਨਿਸੰਦੇਹ ਲੰਮਾ ਸਮਾਂ ਇੱਥੇ ਚਿੱਟਾ ਨਸਲਵਾਦ ਭਾਰੂ ਰਿਹਾ। ਮੌਜੂਦਾ ਸਮੇਂ ਕੈਨੇਡਾ ਦਾ ਜੋ ਰੂਪ ਹੈ, ਉਸ ਪਿੱਛੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਪੀਅਰ ਟਰੂਡੋ ਦੀ ਇਤਿਹਾਸਿਕ…

Read More

ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂ ‘ਪੰਥ ਰਤਨ’ ਭਾਈ ਦਿੱਤ ਸਿੰਘ ਗਿਆਨੀ

ਡਾ. ਗੁਰਵਿੰਦਰ ਸਿੰਘ, ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ- _______________________ “ਜਿਹਦਾ ਨਾਮ ਲੈਂਦਿਆਂ ਹੀ ਦਿਲ ਵਿਚ ਜੋਸ਼ ਉਠੇ, ਝੁਕ ਜਾਵੇ ਧੌਣ ਵੱਡੇ ਵੱਡੇ ਅਭਿਮਾਨੀ ਦੀ। ਸੁੱਤੀ ਹੋਈ ਘੂਕ ਕੌਮ ਆਣ ਕੇ ਜਗਾਈ ਜੀਹਨੇ, ਅਜ ਤਕ ਧੁੰਮ ਪਈ ਹੋਈ ਜਿਹਦੀ ਕਾਨੀ ਦੀ। ਐਸਾ ਕੌਣ ਬੀਰ ਜੀਹਨੇ ਭਰਮ ਲੀਰ ਲੀਰ ਕੀਤੇ, ਆਈ ਅਜ ਯਾਦ ਉਸ ਸਿੰਘ ਸਭਾ…

Read More